Just another WordPress.com site

Archive for the ‘Uncategorized’ Category



My Blog

ਕੇਂਦਰੀ ਸਰਕਾਰ ਵਲੋਂ 7 ਮਈ ਨੂੰ ਜਿਹੜਾ ਰਾਜ ਸਭਾ ਵਿਚ ਸਿੱਖਾਂ ਲਈ ਆਨੰਦ ਮੈਰਿਜ ਐਕਟ ਲਿਆਂਦਾ ਗਿਆ ਹੈ, Imageਉਹ ਮੁਕੰਮਲ ਵਿਆਹ ਐਕਟ ਨਹੀਂ ਹੈ ਜਿਵੇਂ ਕਿ ਹਿੰਦੂਆਂ, ਇਸਾਈਆਂ, ਮੁਸਲਮਾਨਾਂ ਆਦਿ ਲਈ ਹਨ। ਜੇ ਇਸ ਨੂੰ ਲੰਗੜਾ ਮੈਰਿਜ ਐਕਟ ਕਿਹਾ ਜਾਵੇ ਤਾਂ ਇਸ ਵਿਚ ਕੋਈ ਅਤਿ ਕਥਨੀ ਨਹੀਂ ਹੋਵੇਗੀ। ਇਹ ਬਿੱਲ ਸਿੱਖ ਭਾਵਨਾਵਾਂ ਅਤੇ ਵੈˆਕਟਚਾਲੀਆ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਨਜ਼ਰ-ਅੰਦਾਜ਼ ਕਰਕੇ ਬਣਾਇਆ ਜਾ ਰਿਹਾ ਹੈ।ਸਿੱਖਾਂ ਦੀ ਬੜੀ ਦੇਰ ਤੋਂ ਮੰਗ ਰਹੀ ਕਿ ਧਾਰਾ 25 ਵਿਚ ਸੋਧ ਕੀਤੀ ਜਾਵੇ ਤੇ ਵੈˆਕਟਚਾਲੀਆ ਕਮਿਸ਼ਨ ਨੇ ਵੀ 2003 ਵਿਚ ਇਸ ਸੋਧ ਦੀ ਸਿਫਾਰਸ਼ ਕੀਤੀ ਸੀ।

ਸੰਵਿਧਾਨ ਦੀ ਧਾਰਾ 25 ਭਾਰਤ ਦੇ ਸੰਵਿਧਾਨ ਦੇ ਭਾਗ ਤਿੰਨ ਵਿੱਚ ਦਰਜ਼ ਹੈ। ਇਹ ਧਾਰਾ ਹਰੇਕ ਵਿਅਕਤੀ ਨੂੰ ਧਾਰਮਿਕ ਅਜ਼ਾਦੀ ਦਿੰਦੀ ਹੈ। ਇਸ ਵਿੱਚ ਦੋ ਕਲਾਜ਼ਾਂ ਭਾਵ ਦੋ ਨੁਕਤੇ ਹਨ। ਪਹਿਲੀ ਕਲਾਜ਼ ਬਾਰੇ ਕੋਈ ਵਾਦ ਵਿਵਾਦ ਨਹੀˆ। ਸਿੱਖਾਂ, ਬੋਧੀਆਂ ਤੇ ਜੈਨੀਆਂ ਨੂੰ ਜੋ ਇਤਰਾਜ਼ ਹੈ ਤਾਂ ਉਹ ਕਲਾਜ਼ ਦੋ ਬਾਰੇ ਹੈ ਅਤੇ ਇਸ ਦੀ ਵਿਆਖਿਆ ਦੇ ਉਪਰ ਹੈ।

ਕਲਾਜ਼ ਦੋ…

View original post 1,013 more words





punjabilok

ਸਤਿਕਾਰਯੋਗ ਖਾਲਸਾ ਜੀ,
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਿਹ॥

ਖਾਲਸਾ ਜੀ, ਜਗਤਾਰ ਸਿੰਘ ਤਾਰਾ ਨੇ ਮੈਨੂੰ ਇੱਕ ਲੈਟਰ ਲਿਖ ਕੇ ਕੁਝ ਸੁਆਲ ‐ ਜੁਆਬ ਕੀਤੇ ਹਨ ਇਨ੍ਹਾਂ ਦਾ ਜੁਆਬ ਮੈਂ ਖਾਲਸਾ ਪੰਥ ਦੀ ਲੱਗੀ ਕਚਹਿਰੀ ਵਿੱਚ ਦੇਣਾ ਚਾਹੁੰਦਾ ਹਾਂ। ਤਾਰਾ ਸਿੰਘ ਸੱਭ ਤੋਂ ਪਹਿਲਾਂ ਤਾਂ ਮੈਂ ਤੈਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਤੂੰ ਮੈਨੂੰ ਕਿਸ ਹੈਸੀਅਤ ਨਾਲ ਇਹ ਸਵਾਲ ਪੁੱਛ ਰਿਹਾ ਹੈ , ਕੀ ਤੂੰ ਮੈਨੂੰ ਰੇਸ਼ਮ, ਹਵਾਰੇ ਅਤੇ ਪ੍ਰੋ: ਭੁੱਲਰ ਦਾ ਸਾਥੀ ਹੋਣ ਦੇ ਨਾਤੇ ਇਹ ਸੱਭ ਪੁੱਛ ਰਿਹਾ ਹੈ, ਜਾਂ ਫਿਰ ਬੇਅੰਤ ਕਾਂਡ ਦੀ ਕਾਰਵਾਈ ਦਾ ਤੇਰੇ ਕਹਿਣ ਅਨੁਸਾਰ ਮੁੱਡਲਾ ਹਿੱਸਾ ਹੋਣ ਦੇ ਨਾਤੇ ਇਹ ਸੱਭ ਪੁੱਛ ਰਿਹਾ ਹੈ ।ਜਿੱਥੋਂ ਤੱਕ ਤਾਰਾ ਸਿੰਘ ਤੇਰੇ ਇਸ ਕਾਂਡ ਦੀ ਕਾਰਵਾਈ ਦਾ ਮੁਡਲਾ ਹਿੱਸਾ ਹੋਣ ਦੀ ਗੱਲ ਹੈ ਤਾਂ ਮੈਂ ਤੈਨੂੰ ਇਹ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਜਦੋਂ 31 ਅਗਸਤ 1995 ਨੂੰ ਮੈਂ ਤੈਨੂੰ ਆਪਣੇ ਸਕੂਟਰ ਤੇ ਬੈਠਾ ਕੇ ਸੈਕਟਰੀਏਟ ਆਪਣੇ ਨਾਲ ਲੈ ਗਿਆ ਸੀ ਜਿਸ ਸੈਕਟਰੀਏਟ ਵਾਰੇ ਤੂੰ…

View original post 2,521 more words


ਮਾਂ ਭੂਮੀ ਪੰਜਾਬ

ਰਈਆ, (ਗਗਨਦੀਪ)-ਰਾਸ਼ਟਰੀ ਮੂਲ ਨਿਵਾਸੀ ਮੁਕਤੀ ਮੋਰਚਾ ਦੇ ਸੂਬਾਈ ਮੀਤ ਪ੍ਰਧਾਨ ਸ. ਬਖਸ਼ੀਸ਼ ਸਿੰਘ ਸਿੱਧੂ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਜਲੰਧਰ ਵਿਚ ਸ਼ੀਤਲ ਵਿਜ ਦੀ ਫੈਕਟਰੀ ਵਿਚ ਹੋਏ ਹਾਦਸੇ ਦਾ ਜਿੱਥੇ ਸ਼ੀਤਲ ਵਿਜ ਦੋਸ਼ੀ ਹੈ, ਉਥੇ ਹੀ ਇਸ ਬਿਲਡਿੰਗ ਨੂੰ ਬਣਾਉਣ ਵਾਲੇ, ਇਸ ਦਾ ਨਕਸ਼ਾ ਪਾਸ ਕਰਨ ਵਾਲੇ ਅਤੇ ਫੈਕਟਰੀ ਲੱਗਣ ਦੀ ਮਨਜ਼ੂਰੀ ਦੇਣ ਵਾਲੇ ਸਰਕਾਰੀ ਅਧਿਕਾਰੀਆਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸ. ਬਖਸ਼ੀਸ਼ ਸਿੰਘ ਸਿੱਧੂ ਨੇ ਕਿਹਾ ਕਿ ਹਿਰਾਸਤ ਵਿਚ ਪੁਲਸ ਵਲੋਂ ਸ਼ੀਤਲ ਵਿਜ ਦੀ ਕੀਤੀ ਗਈ ਮਹਿਮਾਨਨਿਵਾਜੀ ਤੋਂ ਇਹ ਗੱਲ ਸਪੱਸ਼ਟ ਸਾਹਮਣੇ ਆਈ ਹੈ ਕਿ ਪੁਲਸ ਨੂੰ ਹਾਦਸੇ ਵਿਚ ਮਾਰੇ ਗਰੀਬ ਮਜ਼ਦੂਰਾਂ ਦੇ ਪਰਿਵਾਰਾਂ ਨਾਲ ਕੋਈ ਹਮਦਰਦੀ ਨਹੀਂ ਹੈ, ਬਸ ਉਹ ਕਥਿਤ ਤੌਰ ‘ਤੇ ‘ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ’ ਹੱਥ ਲੱਗੀ ਦੇਖ ਸ਼ੀਤਲ ਵਿਜ ਨੂੰ ਵੀ. ਆਈ. ਪੀ. ਸਹੂਲਤਾਂ ਦੇ ਕੇ ਆਪਣੀਆਂ ਜੇਬਾਂ ਗਰਮ ਕਰਨ ‘ਚ ਲੱਗੇ ਹੋਏ ਹਨ। ਸਿੱਧੂ ਨੇ ਇਸ ਕੇਸ ਦੀ ਜਾਂਚ ਕੌਮੀ ਪੱਧਰ ਦੀ ਜਾਂਚ ਏਜੰਸੀ ਜਾਂ ਸੀ. ਬੀ…

View original post 94 more words


Deep Nagoke's Poetry Blog

ਮਾਪੇ ਉਦੋ ਦੱਸੋ ਕਿੱਥੇ ਹਿੱਕਾਂ ਤੱਣਦੇ ।

ਮੁੰਡੇ ਬੇਰੋਜਗਾਰ ਜਦੋ ਬੋਝ ਬਣਦੇ।

 

ਦਈਏ ਇਲਜਾਮ ਰੱਲ ਮਾਪਿਆ ਦੇ ਪਿਆਰ ਨੂੰ,

ਜਾਂ ਦਈਏ ਫਿਰ ਦੋਸ਼ ਸਾਡੀ ਭੁੱਖੀ ਸਰਕਾਰ ਨੂੰ,

ਦੰਦਾਂ ਕੱਚਿਆ ਦੇ ਨਾਲ ਜੋ ਖਰੋਟ ਭੰਨਦੇ,

ਮੁੰਡੇ ਬੇਰੋਜਗਾਰ ਜਦੋ ਬੋਝ ਬਣਦੇ ।

 

ਵੜ੍ਹੇ ਜੇ ਹਰਾਮ ਹੰਡੀਂ ਕਰੇ ਕੀ ਸਰੀਰ ਵੀ,

ਦਿੱਖਦੀ ਨਾਕੰਮੀ ਉਦੋ ਮੱਥੇ ਤਕਦੀਰ ਵੀ,

ਕਾਲੇ ਧਾਗੇ ‘ਚ ਪਰੋਕੇ ਨੇ ਤਵੀਤ ਬੰਨ੍ਹਦੇ,

ਮੁੰਡੇ ਬੇਰੋਜਗਾਰ ਜਦੋ ਬੋਝ ਬਣਦੇ ।

 

ਭੁੱਖੇ ਨੰਗੇ ਫਿਰਦੇ ਏਹ ਗਲੀਆ ‘ਚ ਨੋਟ ਨੇ,

ਨਸ਼ੇਕਾਰਾਂ ਦੇ ਗਾਹਕ ਤੇ ਕੁਰਸੀ ਦੀ ਵੋਟ ਨੇ,

ਸਮਾਜ ਸੁੱਟੇ ਦੂਰ ਮਾੜ੍ਹੀ ਖੋਟ ਮੰਨਕੇ,

ਮੁੰਡੇ ਬੇਰੋਜਗਾਰ ਜਦੋ ਬੋਝ ਬਣਦੇ ।

 

ਆੳ ਹੁਣ ਆਪਾ ਕੱਲੇ ਖੁਦ ਲਈ ਨਾ ਸੋਚੀਏ,

ਫੈਲ ਰਿਹਾ ਘੁਣ ਆਉਦੀਂ ਪੀੜ੍ਹੀ ਤਾਈਂ ਰੋਕੀਏ,

‘ਦੀਪ’ ਕਿੰਨ੍ਹਾਂ ਚਿਰ ਜੀਣਾ ਹੁਣ ਮੂੰਹ ਬੰਨ੍ਹਕੇ,

ਮੁੰਡੇ ਬੇਰੋਜਗਾਰ ਜਦੋ ਬੋਝ ਬਣਦੇ ।

ਲੇਖਕ -ਦੀਪ ਨਾਗੋਕੇ

Copyright © 2012 DEEPNAGOKE. All Rights Reserved.

Roman Translation

Māpē Udō Dasso Kitthē Hikkān Taṇṇdē .

Muṇḍē Bērōjgār Jadō Bōjh Baṇdē.

View original post 111 more words


GULMOR ਗੁਲਮੋਹਰ